direct _tation mean on()ard
are planet_ heading with future
()es for present is in()ide
u are fe_ y()s
direct _tation mean on()ard
are planet_ heading with future
()es for present is in()ide
u are fe_ y()s
can u bi()e
gut nature’ healing
with y() mo(er)nee
un()not thae
()o-pose ()nee()ling
तूने रा(म)त का नाम बदनाम किया
बाँट के वासना का इलजाम लिया
तूतू मैं मैं को इधर उधर सलाम किया
ना सोचा कब सास ने अंदर दाग दिया
भूल गए गोदी का ख़ाली दिया
a y()-veda
for y() vata, pitta, kapha
for y() i’m()anced letting
u attac(h)i dis in()ide
कौन से दोषा का घंटा प्रफुल्लित होता है
gut के अंदर for germinating
y() 🦠 can become
nature’ ach(cri-te)ria
a within surface breathing
in()ide y() _erm
ਰਾਖ ਤੇ ਜਵਾਖ
ਇਕ ਜਾਤ
ਇਕ ਪਹਿਚਾਨ
ਦਿਨ ਰਾਤ
ਜਵਾਂ ਆਖ
ਸਰੂਰ ਮਹਿਮਾਨ
ਵੇਖ ਕਿੱਦਾਂ ਤੰਗ ਕਰਦੇ ਖ਼ਾਲੀ ਕਿਰਾਏਦਾਰ ਨੂੰ
ਚੁੱਪ ਰਹਿਣਾ ਤੇ ਅੰਦਰ ਵਾਸਤੇ ਮਸਿਅਤ ਆ
ਚੁਪੀ ਰੋਦੀ ਰਹਿੰਦੀ
ਅਪਣੇ ਦੀਨਾ ਦੀ ਰਾਤ ਨੂੰ ਭੁੱਲ ਗਏ ਇਧਰ ਉਧਰ
ਭਲਾ ਅੱਧੇ ਕਿਊ ਦਿਖਾਏ ਆਪਣੀ ਤਾ()ਤ
ਉਹ ਨਾ ਤੇ ਅੰਦਰ ਨਾ ਬਾਹਰ
ਨਾ ਉਪਰ ਤੇ ਨਾ ਥੱਲੇ
ਫੇਰ ਕੇਹਰਿ ਗਲੀ ਦੁੱਲੇ
ਮੁਫ਼ਤ ਦੀਆ ਰੋਟੀਆਂ
ਕਰਮਾਂ ਤੋਂ ਬਗੈਰ ਹੀ
ਮਿਲਦੀਆਂ ਨੇ ਦੁਨੀਆਂ ਵਿਚ
ਚਲੋ ਅਜ ਵਾਸਨਾ ਦਾ ਟਿੱਕਾ
ਲਾ ਆਇ ਏ ਤੁਰ-ਦਵਾਰੇ ਨੂੰ
ਆਟੇ ਦੀ ਜਹਿਰ ਹਜ਼ਮ ਹੋ ਜਾਂਦੀ ਆ
ਸਾਨੂ ਕੀ ਇਕ ਦਿਨ ਸਾਰਿਆਂ ਨੇ ਮਰਨਾ ਈ ਆ
ਹਾਂਜੀ
ਸਾਰੇ ਤਾ ਪਹਿਲਾ ਈ ਮਰੇ ਹੋਏ
ਤੇ ਦਿਨ ਵੀ
ਬੱਸ ਜ਼ਿੰਦਾ ਹੈ
ਸਾਨੂੰ ਕੀ
gut ਮਾਈਆਂ ਦੀ ਗੋਦੀ ਤੇ ਹਮੇਸ਼ਾ ਹੀ
ਰਹੇਗੀ ਭਾਰ ਵਿਚ
ਮਾ-ਪਿਓ ਤੇ ਟਿਕਦੇ ਨਹੀਂ ਤੇ
ਨਿਆਣੇ ਕਿਥੋਂ ਟਿਕੋਗੇ
co-y()-se ਵਿਚ
ਸਾਰੇ ਪਾਸੇ ਦੌੜੇ ਫਿਰਦੇ
ਕੁੱਛੜ ਪੁੜੀ
golden(cri)ket
y() _wipe to ripe
in()ide patent _trip
u tip very good hip
_talk readi to _nip
You must be logged in to post a comment.