ਮੀਤ ਗਯਾ

ਜਿੰਨੂ ਆਪਣੇ ਅੰਦਰ ਦੀ ਸਮਝ ਨਾ ਹੋਵੇ


ਉਹ ਬਾਹਰ ਦਾ ਲਿਖਯਾ ਪੜਾਇਆ


ਅੱਧਾ ਜਨਮ ਈ ਅੱਖਾਂ ਮੀਤ ਜਾਵੇਗਾ


ਤੇ ਅੰਦਰ ਦਾ ਸਿਖਣ ਆਇਆ


ਅੰਦਰ ਨੀ ਅੱਖਾਂ ਲਬਦਾ ਲਿਆਯਾ

ਕਤ-ਦਤ

ਤੂੰ ਤੂੰ ਮੇਂ ਮੇਂ ਦੀ ਦੁਨੀਆ ਦੇ ਭਰਪੂਰ ਘਰ ਵਿਚ

ਰਹਿ ਕੇ ਇਕ ਦੀ ਬੁਰਾਈ ਕਿਤੀ


ਹਾਯ ਰਬ

ਕੇਹਰਿ ਜਨਮ ਦੀ ਭਰਪੂਰ ਭਲਾਯੀ ਅੱਧਾ ਮੇ ਦਿਤੀ