ਇਕ ਬਦਲਾਵ ਆਯੋ ਬਾਹਰ ਬਰੀਏ
ਅੰਦਰ ਦਾ ਟੂਣਾ ਟਾਵ ਟਿਕ ਟਰੀਏ
ਕੋਨਾ ਕੋਨਾ ਕਾਲ ਕੌੜਾ ਕੜੀਏ
ਨਾ ਭਿੱਜਿਆ ਭੱਜ ਭਗੋੜਾ ਭਲੀਏ
ਸੁੱਕਾ ਤੇ ਗਿੱਲਾ ਇਕ ਟਿੱਲਾ
ਨਹੇਰ ਨਾ ਨੱਬੇ ਨੀਲਾ
ਚੱਬੇ ਚਾਲ ਚੂ ਚੂ ਚੀਲਾ
ਨਿੰਦਰੋ ਨਿਕਲਿਆ ਨਰਪੂਰ ਨੀਲਾ
ਇਕ ਬਦਲਾਵ ਆਯੋ ਬਾਹਰ ਬਰੀਏ
ਅੰਦਰ ਦਾ ਟੂਣਾ ਟਾਵ ਟਿਕ ਟਰੀਏ
ਕੋਨਾ ਕੋਨਾ ਕਾਲ ਕੌੜਾ ਕੜੀਏ
ਨਾ ਭਿੱਜਿਆ ਭੱਜ ਭਗੋੜਾ ਭਲੀਏ
ਸੁੱਕਾ ਤੇ ਗਿੱਲਾ ਇਕ ਟਿੱਲਾ
ਨਹੇਰ ਨਾ ਨੱਬੇ ਨੀਲਾ
ਚੱਬੇ ਚਾਲ ਚੂ ਚੂ ਚੀਲਾ
ਨਿੰਦਰੋ ਨਿਕਲਿਆ ਨਰਪੂਰ ਨੀਲਾ