ਬਾਹਰੋਂ ਸਾਰੇ ਤਾਲੇ ਤੋੜ ਦਿੰਦੇ ਆ
ਕੁੰਡੀ ਘੁਮਾ ਕੇ
ਤੇ ਅੰਦਰੋਂ ਦੀ ਧਾੜ ਕੇ ਬੂਹੇ ਬੰਦ ਕਰਦੇ ਆ
ਕੁੰਡੀ ਵੀ ਘੁਮਾਨੀ ਔਖੀ ਲੱਗਦੀ ਆ
(ਹੱਥਾਂ ਦੇ ਤਲ ਟੁੱਟੇ ਹੋਏ ਆ)
ਆ ਇੱਜ਼ਤ ਮਿਲਦੀ ਆ
ਖਾਲੀ ਅੰਦਰ ਨੂੰ
ਜਦ ਅੰਦਰ ਖਾਲੀ ਨੂੰ ਗਿਰਾ ਕੇ
ਰੱਖਿਆ ਹੋਇਆ ਆ ਤੇ gut ਗੋਦੀ ਦਾ
ਖਾਲੀ ਕਿਵੇ ਖਾਲੀ ਵਿਖੇਗਾ ਭਰਪੂਰ ਨੂੰ
भरपूर को सामने दिखाते भरपूर है और
खुद के ख़ाली अंदर को
दिखावे में भूल जाते है
