ਧੰਨ ਮੇਰੀ ਬੀਬੀ
(ਜੋ ਆਪ ਅੰਦਰ- ਬਾਹਰ ਨੂੰ ਖਾਲੀ ਰੱਖ ਕੇ)
ਨੇ ਭਰਪੂਰ ਖਾਲੀ ਦੇਵਤੇ ਪੈਦਾ ਕੀਤੇ
ਜੀਬਾਂ ਨੂੰ ਖਾਲੀ ਲਾਲ ਕੀਤਾ
ਸ਼ਰੀਰਾ ਨੂੰ ਮੁਕਤ ਰੋਗ ਖਾਲੀ ਕੀਤਾ
ਅੱਖਾਂ ਨੂੰ ਖਾਲੀ ਅੰਦਰ ਸੰਯੁਕਤ ਕੀਤਾ
ਆਦਿ ਸੱਚ
ਜੁਗਾਦ ਸੱਚ
ਹੈ ਭੀ ਸੱਚ
ਨਾਨਕ ਦੀ ਖਾਲੀ ਨਾਨਕੀ ਹੀ
ਸਾਰਾ ਖਾਲੀ ਸਾਹ (13-13) ਅੰਦਰ- ਬਾਹਰ ਸੱਚ
