ਮੁਫ਼ਤ ਦੀਆ ਰੋਟੀਆਂ
ਕਰਮਾਂ ਤੋਂ ਬਗੈਰ ਹੀ
ਮਿਲਦੀਆਂ ਨੇ ਦੁਨੀਆਂ ਵਿਚ
ਚਲੋ ਅਜ ਵਾਸਨਾ ਦਾ ਟਿੱਕਾ
ਲਾ ਆਇ ਏ ਤੁਰ-ਦਵਾਰੇ ਨੂੰ
ਆਟੇ ਦੀ ਜਹਿਰ ਹਜ਼ਮ ਹੋ ਜਾਂਦੀ ਆ
ਸਾਨੂ ਕੀ ਇਕ ਦਿਨ ਸਾਰਿਆਂ ਨੇ ਮਰਨਾ ਈ ਆ
ਹਾਂਜੀ
ਸਾਰੇ ਤਾ ਪਹਿਲਾ ਈ ਮਰੇ ਹੋਏ
ਤੇ ਦਿਨ ਵੀ
ਬੱਸ ਜ਼ਿੰਦਾ ਹੈ
ਸਾਨੂੰ ਕੀ
gut ਮਾਈਆਂ ਦੀ ਗੋਦੀ ਤੇ ਹਮੇਸ਼ਾ ਹੀ
ਰਹੇਗੀ ਭਾਰ ਵਿਚ
