ਤਾਜਗੀ

ਬੱਕਰੇ ਬੁਲਾ ਕੇ

ਜ਼ੁਬਾਨਾ ਵਿਚ ਕੇਹਰਿ

ਤਾਜਗੀ ਆਂਦੀ ਏ

ਤੁਤੁ ਮੈਂ ਮੈਂ ਦੀ

&

ਤੁਰ-ਬਾਣੀ ਵੀ ਲਾਇ ਹੋਈ ਹੈ ਉੱਚੀ ਉੱਚੀ
ਤੇ ਨਾਲ ਹੈ ਤੁਤੁ ਮੈਂ ਮੈਂ ਦਾ ਸੁਚਾਰ ਵੀ ਹੋ ਰਿਹਾ ਹੈ

ਭਰੇ ਸਾਹ ਘਰਾਂ ਦੇ ਅੰਦਰ ਏਦਾਂ ਹੀ ਪ੍ਰਚਾਰ ਕਰਦੇ ਨੇ
ਕਿਹਦਾ

&

ਖਰੀ ਖਲ ਦੇ ਖਰੇ ਸਾਹਾ ਨੂੰ

ਖਾਲਸਾ ਬੁਲਾਂਦੇ ਨੇ


ਤੇ ਖਾਲੀ ਖਲ ਤੇ ਫੇਰ

ਆਲਸਾ ਈ ਹੋਇਆ

Published by

Unknown's avatar

mandalalit

to be a within 0-one-0 is to breathe for gut alone total mother nature

Leave a comment